ਜ਼ਿਲ੍ਹਾ ਗੁਰਦਾਸਪੁਰ ਦੇ ਚਾਰ ਅਧਿਆਪਕਾਂ ਨੂੰ ਵਧੀਆਂ ਸੇਵਾਵਾਂ ਲਈ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ

ਆਨ-ਲਾਈਨ ਸਮਾਰੋਹ ਦੁਆਰਾ ਕੀਤਾ ਗਿਆ ਸਨਮਾਨਿਤ ਗੁਰਦਾਸਪੁਰ 5 ਸਤੰਬਰ ( ਮੰਨਨ ਸੈਣੀ)। ਅੱਜ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ 04 ਅਧਿਆਪਕਾ ਗੁਰਮੀਤ ਸਿੰਘ ਬਾਜਵਾ ਲੈਕਚਰਾਰ ਕੈਮਿਸਟਰੀ ਸਰਕਾਰੀ ਸੀਨੀ ਸੈਕੰਡਰੀ ਸਕੂਲ ਕਲਾਨੌਰ , ਡਾ. ਸਤਿੰਦਰਜੀਤ ਕੌਰ ਲੈਕਚਰਾਰ ਸਰਕਾਰੀ ਸੀਨੀ: ਸੈਕੰ : ਕੈਂਪ ਬਟਾਲਾ ਲੜ੍ਹਕੀਆਂ , ਪ੍ਰਿੰਸੀਪਲ ਬਲਵਿੰਦਰ ਕੌਰ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਧਰਮਪੁਰਾ ਬਟਾਲਾ , … Continue reading ਜ਼ਿਲ੍ਹਾ ਗੁਰਦਾਸਪੁਰ ਦੇ ਚਾਰ ਅਧਿਆਪਕਾਂ ਨੂੰ ਵਧੀਆਂ ਸੇਵਾਵਾਂ ਲਈ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ